ਵੈੱਬ ਬਰਾਊਜ਼ ਕਰੋ

ਉਬਤੂੰ ਵਿੱਚ ਮੋਜ਼ੀਲਾ ਫਾਇਰਫਾਕਸ ਤੇਜ਼ ਅਤੇ ਸੁਰੱਖਿਅਤ ਵੈੱਬ ਬਰਾਊਜ਼ ਕਰਨ ਲਈ ਸ਼ਾਮਿਲ ਹੈ। ਇਹ ਵਰਤਣ ਲਈ ਸੌਖਾ ਅਤੇ ਅਜਿਹੇ ਗ਼ੈਰ-ਵਪਾਰਕ ਸੰਗਠਨ ਵਲੋਂ ਤਿਆਰ ਕੀਤਾ ਜਾਂਦਾ ਹੈ, ਜੋ ਵੈੱਬ ਨੂੰ ਪਿਆਰਦਾ ਹੈ। ਜੇ ਤੁਸੀਂ ਫਾਇਰਫਾਕਸ ਨੂੰ ਪਸੰਦ ਨਹੀਂ ਕਰਦੇ ਤਾਂ ਕੋਈ ਹੋਰ ਬਦਲ ਵੀ ਉਬਤੂੰ ਸਾਫਟਵੇਅਰ ਸੈਂਟਰ ਵਿੱਚ ਉਪਲੱਬਧ ਹਨ।